ਅਮਰ ਸਿੰਘ ਚਮਕੀਲੇ ਦੀ ਬਾਇਓਪਿਕ ਦੀ ਸ਼ੂਟਿੰਗ ਇਨ੍ਹੀ ਦਿਨੀਂ ਪੰਜਾਬ 'ਚ ਹੋ ਰਹੀ ਹੈ | ਦਿਲਜੀਤ ਦੋਸਾਂਝ ਦੇ ਨਾਲ ਇਸ ਫ਼ਿਲਮ 'ਚ ਪੰਜਾਬੀ ਗਾਇਕਾ ਨਿਮਰਤ ਖਹਿਰਾ ਅਮਰਜੋਤ ਕੌਰ ਦਾ ਰੋਲ ਅਦਾ ਕਰ ਰਹੇ ਨੇ | ਇਸਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਪਰੀਨਿਤੀ ਚੋਪੜਾ ਵੀ ਇਸ ਫ਼ਿਲਮ 'ਚ ਨਜ਼ਰ ਆਉਣਗੇ |

Diljit Dosanjh's new look in controversy Did Diljit really cut his hair for the film 'Chamkila'?

#punjabnews #chamkila #dilitdosanjh